Rechecking |
ਉੱਤਰ ਪੱਤਰੀਆਂ ਦੀ ਰੀ-ਚੈਕਿੰਗ ਨਾਲ ਸੰਬਧਤ ਨਿਯਮ ਅਤੇ ਹਦਾਇਤਾਂ ਹੇਠ ਲਿਖੇ ਅਨੁਸਾਰ ਹਨ:- |
************************************************************************************************************************************************************************************************************ |
1 |
ਬੋਰਡ ਵਲੋਂ ਨਤੀਜਾਂ ਐਲਾਨੇ ਜਾਣ ਤੋਂ ਬਾਅਦ ਰੀ-ਚੈਕਿੰਗ ਦੇ ਸਡਿਉਲ ਅਨੁਸਾਰ ਫਾਰਮ ਆਨ-ਲਾਇਨ ਅਤੇ ਫੀਸ ਭਰਨ ਦੋ ਬਾਅਦ ਚਲਾਨ ਸਬੰਧਤ ਜਿਲ੍ਹੇ ਦੇ ਖੇਤਰੀ ਦਫਤਰ ਜਾਂ ਮੁੱਖ-ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਜਮਾਂ ਕਰਵਾਇਆ ਜਾਵੇ| ਜਾਰੀ ਸਡਿਊਲ ਤੋਂ ਬਾਅਦ ਕੋਈ ਵੀ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ| |
2 |
ਰੀਚੈਕਿੰਗ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ:- |
|
• ਕੀ ਉੱਤਰ ਪੱਤਰੀ ਦਾ ਕਲਿੱਪ ਠੀਕ ਲੱਗਾ ਹੈ, ਭਾਵ ਉਸ ਵਿੱਚੋ ਕੋਈ ਪੰਨ੍ਹਾ ਨਿਕਲਿਆ, ਫਟਿਆ ਜਾਂ ਬਦਲਿਆ ਤਾਂ ਨਹੀਂ ਅਤੇ ਉੱਤਰ ਪੱਤਰੀ ਦੇ ਪੰਨ੍ਹਿਆਂ ਦੀ ਗਿਣਤੀ ਪੂਰੀ ਹੈ ?
• ਕੀ ਉੱਤਰ ਪੱਤਰੀ ਦੀ ਹੱਥ ਲਿਖਤ ਪ੍ਰੀਖਿਆਰਥੀ ਦੀ ਬਿਨੈ ਪੱਤਰ ਵਿੱਚ ਦਰਜ ਲਿਖਤ ਨਮੂਨੇ ਨਾਲ ਮੇਲ ਖਾਂਦੀ ਹੈ?
• ਕੀ ਉੱਤਰ ਪੱਤਰੀ ਤੇ ਦਰਜ ਸਾਰੇ ਪ੍ਰਸ਼ਨ-ਉੱਤਰ ਪ੍ਰੀਖਿਅਕ ਵਲੋਂ ਮਾਰਕ ਕੀਤੇ ਗਏ ਹਨ?
• ਕੀ ਉੱਤਰ ਪੱਤਰੀ ਤੇ ਦਰਜ ਸਾਰੇ ਪ੍ਰਸ਼ਨਾਂ ਲਈ ਦਿੱਤੇ ਅੰਕਾਂ ਦਾ ਕੁੱਲ ਜੋੜ, ਉੱਤਰ ਪੱਤਰੀ ਦੇ ਮੁੱਢਲੇ (Title) ਪੰਨ੍ਹੇ ਤੇ ਠੀਕ ਲਿਖਿਆ ਹੈ?
|
3 |
ਰੀ-ਚੈਕਿੰਗ ਦੀ ਫੀਸ 500/- ਰੁਪਏ ਪ੍ਰਤੀ ਉੱਤਰ ਪੱਤਰੀ ਹੈ| ਦਸਵੀਂ ਪ੍ਰੀਖਿਆ ਦੇ ਵਿਸ਼ਾ ਪੰਜਾਬੀ ਏ ਅਤੇ ਬੀ-ਪੇਪਰ ਦੀ ਰੀਚੈਕਿੰਗ ਦੀ ਫੀਸ 500+500=1000/- ਰੁਪਏ ਹੈ| |
4 |
ਪ੍ਰੀਖਿਆਰਥੀ ਨੂੰ ਉੱਤਰ-ਪੱਤਰੀਆਂ ਵੇਖਣ/ਫੋਟੋ ਸਟੇਟ ਦੀ ਮੰਗ ਤੇ ਪ੍ਰੋਸੈਸਿੰਗ ਫੀਸ ਹੇਠ ਲਿਖੇ ਅਨੁਸਾਰ ਹੈ :- |
|
ਰੀ-ਚੈਕਿੰਗ ਫੀਸ |
500/- ਰ ਪੱਤਰੀ ਪੇਪਰ |
ਉੱਤਰ ਪੱਤਰੀ ਫੋਟੋ ਕਾਪੀ ਪ੍ਰਾਪਤ ਕਰਨ ਦੀ ਪ੍ਰੋਸੈਸਿੰਗ ਫੀਸ |
610/- ਰੁਪਏ |
ਫੋਟੋ ਕਾਪੀ ਪ੍ਰਾਪਤ ਕਰਨ ਦੀ ਫੀਸ |
2/- ਰੁਪਏ ਪ੍ਰਤੀ ਪੇਜ਼ |
|
5 |
ਬੈਂਕ ਵਿੱਚ ਫੀਸ ਚਲਾਨ ਰਾਹੀਂ ਜਮਾਂ ਕਰਵਾਉਣ ਤੋਂ ਬਾਅਦ ਪ੍ਰਿੰਟ ਤੇ ਹੱਖ ਲਿਖਤ ਨਮੂਨੇ ਵਾਲਾ ਕਾਲਮ ਭਰਨ ਉਪਰੰਤ ਫਾਰਮ ਅਤੇ ਅਸਲ ਚਲਾਨ ਦੀ ਕਾਪੀ ਖੇਤਰੀ ਦਫਤਰ ਜਾਂ ਮੁੱਖ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਜਮਾਂ ਕਰਵਾਇਆ ਜਾਵੇਗਾ| |
6 |
ਰੀ-ਚੈਕਿੰਗ ਦੀ 500/- ਰੁਪਏ ਫੀਸ ਭਰਨ ਤੇ ਵਿਦਿਆਰਥੀ ਨੂੰ ਉੱਤਰ-ਪੱਤਰੀ ਨਹੀਂ ਦਿਖਾਈ ਜਾਵੇਗੀ. |
7 |
ਪ੍ਰੋਸੈਸਿੰਗ ਫੀਸ ਭਰਨ ਤੇ ਉੱਤਰ ਪੱਤਰੀ ਕੇਵਲ ਪ੍ਰੀਖਿਅਰਥੀ ਨੂੰ ਹੀ ਵਿਖਾਈ ਜਾਵੇਗੀ. |
8 |
ਇਸ ਬਿਨੈ-ਪੱਤਰ ਨਾਲ ਅਸਲ ਨਤੀਜਾ ਕਾਰਡ ਨਾ ਭੇਜਿਆ ਜਾਵੇ| ਕੇਵਲ ਫੋਟੋ ਸਟੇਟ ਕਾਪੀ ਹੀ ਨਾਲ ਨੱਥੀ ਕੀਤੀ ਜਾਵੇ| ਅਸਲ ਨਤੀਜਾ ਕਾਰਡ ਦਫ਼ਤਰ ਵਲੋਂ ਮੰਗ ਕਰਨ ਤੇ ਹੀ ਭੇਜਿਆ ਜਾਵੇ| |
9 |
ਰੀਚੈਕਿੰਗ ਲਈ ਅਪਲਾਈ ਕਰਨ ਦੀ ਅੰਤਿਮ ਮਿਤੀ ਤੋਂ ਬਾਅਦ 30 ਦਿਨਾਂ ਦੇ ਅੰਦਰ-2 ਰੀਚੈਕਿੰਗ ਦਾ ਨਤੀਜਾ ਬੋਰਡ ਦੀ ਵੈੱਬ- ਸਾਈਟ ਤੇ ਦੇਖਿਆ ਜਾ ਸਕਦਾ ਹੈ| |
10 |
Ú¥Ó ¬óÐ ÒóÐ ÚÒÓÖãÓÖ ÚĤØÅ ÚÂó¼Ø ²ØÒã Ú¨ °ÐØÅ ²ÅÏ㶠Õë» ¦ÝÆÏâ¼ ÅØÐ ÂÛ ÅØÐ ÕÛ ÏÛ-°èڨ⬠ÂØ ÇØÏÌ ÚÆâñ¶ ÚŨР²ØÒã¬Ø, °ÐØÅ ¼ã Âϲ ¤ØªÏÛ ÚÌ¼Û (²ã¨Ï Ú¨Óã ÚÒÓÖãÓÖ ÕÐؼ ÚÒó° ÚÌ¼Û ÚÒó° ÒØÄØ ÒÛ ÕÝâÂØ Õè ¼Ù °ÐØÅ ÂÛ ¤ØªÏÛ ÚÌ¼Û ¦ÝÕÛ ÏÕã¬Û ²ë °ÐØÅ ¦ÝóÆÏ Âϲ Õè, °ÐØÅ ÂÛ ¤ØªÏÛ ÚÌ¼Û ª¼Ì Õë» ¦ÝÆÏâ¼ ÕÛ °ÐØÅ ÏÛ²ÅÏ㶠¨Û¼Ø ²Ø Ó¨ã¬Ø) ¼ó¨ ÕÏ ÕØм ÚÒó° Éèר ÚÒó° ÇÛÓ ²ÌðÙ ¨ÏÒØ¥Û ²ØÒã ¤¼ã ÇØÏÌ ÂØ ÚÆâñ¶ ÓÌã¼ °ÐØÅ ÂÛ ¨ØÆÛ ÓÉâļ ªã¼ÏÛ ÂÇ¼Ï / ÌÝóª ÂÇ¼Ï ÚÒó° ²ÌðÙ ¨ÏÒØÚ¥¤Ø ²ØÒ㢠|
11 |
ਜੇਕਰ ਰੀਚੈਕਿੰਗ ਉਪਰੰਤ ਉਤਰ-ਪੱਤਰੀ ਦੀ ਫੋਟੋਕਾਪੀ ਲੈਣੀ ਹੈ ਤਾਂ ਵਾਧੂ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ ਅਤੇ ਪਹਿਲਾਂ ਦਿੱਤੇ ਨਿਰਧਾਰਿਤ ਮਿਤੀਆਂ/ਸਡਿਊਲ ਅਨੁਸਾਰ ਹੀ ਅਪਲਾਈ ਕਰਨਾ ਪਵੇਗਾ| |
|
Senior Secondary
• ÏÛ-°èڨ⬠ÂØ ÇØÏÌ ÊÏÅ ÂÛ ¤ØªÏÛ ÚÌ¼Û 18-11-2022
Matriculation
• ÏÛ-°èڨ⬠ÂØ ÇØÏÌ ÊÏÅ ÂÛ ¤ØªÏÛ ÚÌ¼Û 18-11-2022
|